ਅਮਰੀਕਾ 'ਚ ਸਿੱਖ ਵਿਅਕਤੀ ਨੇ ਹੀ ਗੁਰੂਦੁਆਰੇ ਨੂੰ ਸਾੜਨ ਦੀ ਕੀਤੀ ਸੀ ਸਾਜਿਸ਼, ਅਦਾਲਤ 'ਚ ਕੀਤਾ ਪੇਸ਼ |OneIndia Punjabi

2023-08-21 1

ਅਮਰੀਕਾ ਦੇ ਕੈਲੀਫੋਰਨੀਆ ਰਾਜ 'ਚ ਇੱਕ ਪ੍ਰਮੁੱਖ ਗੁਰਦੁਆਰੇ ਨੂੰ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਸਿੱਖ ਆਗੂ ਦੀ ਅੱਜ ਅਦਾਲਤ 'ਚ ਪੇਸ਼ੀ ਹੋਈ । ਦੱਸਦਈਏ ਕਿ ਬੇਕਰਸਫੀਲਡ ਸਿਟੀ ਕੌਂਸਲ ਦੇ ਸਾਬਕਾ ਉਮੀਦਵਾਰ ਰਾਜਵੀਰ ਸਿੰਘ ਗਿੱਲ, 17 ਅਗਸਤ ਨੂੰ ਬੇਕਰਸਫੀਲਡ ਦੇ ਸਭ ਤੋਂ ਵੱਡੇ ਸਿੱਖ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਉਣ ਅਤੇ ਸਾੜਨ ਦੇ ਦੋਸ਼ ਲੱਗੇ ਸਨ | ਜਿਸ ਕਰਕੇ ਰਾਜਵੀਰ ਸਿੰਘ ਦੀ 4 ਮਾਰਚ ਨੂੰ ਗ੍ਰਿਫ਼ਤਾਰੀ ਹੋਈ ਸੀ ਤੇ ਅੱਜ ਇਸ ਮਾਮਲੇ 'ਚ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ |
.
The Sikh man in America had plotted to burn the Gurudwara, presented in the court.
.
.
.
#americanews #sikhism #punjabnews
~PR.182~

Videos similaires